ਮੇਰੀ ਪਤਝੜ ਰੁੱਤੇ ਇਕ ਐਸਾ ਖਿੜਿਆ ਗੁਲਾਬ ,
ਮੇਰੀ ਜਿੰਦਰੀ ਨਿਮਾਣੀ ਬਹਾਰ ਹੋ ਗਈ ,
ਸ਼ੀਸ਼ੇ ਕੋਲ ਖੜ ਖੜ ਤਕਾਂ, ਜਿਵੈਂ ਮੈਂ ਫਿਰ ਮੁਟਿਆਰ ਹੋ ਗਈ
ਸੋਂਹ ਰਬ (.....................) ਨਹੀਂ ਦਸ ਸਕਦੀ
ਕਿੰਝ ਝਲੇ ਦਿਲਾਂ ਨੂੰ ਕਿਸੇ ਦੇ ਦੀ ਸਾਰ ਹੋ ਗਈ !
ਤਸਵੀਰ ਤੇਰੀ ਹਰ ਰੋਜ਼ ਦਿਲ ਵਿਚ ਭਰਦੀ ਹਾਂ ਮੈਂ ,
ਇਸੇ ਤਰਾਂ ਹਰ ਰੋਜ਼ ਅਪਾਣੇ ਆਪ ਨੂੰ ਜਿਉਂਦ੍ਯਾਂ ਕਰਦੀ ਹਾਂ ਮੈਂ
ਸਬ ਆ ਕੇ(ਮਾਂ ਬਾਪ ) ਤੁਰ ਗਏ ਇਸ ਜਿੰਦਗੀ ਵਿਚ ਜਿਵੈਂ
ਓਵੈਂਹੇ ਅਪਨੇ ਆਪ ਦੇ ਤੁਰ ਜਾਣ ਬਾਰੇ ਸੋਚ ਕੇ ਡਰਦਿ ਹਾਂ ਮੈਂ
No comments:
Post a Comment