Sumita's Blog
Wednesday, March 2, 2011
ਰੂਹ ਦਾ ਜਾਨੀ
ਦੋ ਰੂਹਾਂ ਦੀ ਅਜਬ ਕਹਾਣੀ,ਦਿਲ ਵਿਚ ਦਰਦ ਤੇ ਨੈਨਾ ਵਿਚ ਪਾਣੀ !
ਮੁਕ ਗਾਯੀਆਂ ਆਸਾਂ ,ਮੁਕ ਗੀਆਂ ਸਧਰਾਂ, ਨਹੀਂ ਮੁਕਦੀ ਪਰ ਜਿੰਦ ਨਿਮਾਣੀ !
ਬਦ੍ਲਿਯਾ ਮੌਸਮ ,ਬਦਲਿਯਾੰ ਰੁਤਾਂ ਨਾ ਬਦਲੀ ਪਰ ਯਾਦ ਪੂਰਾਣੀ !
ਕਿੰਜ ਕੱਟਾਂਗੇ ਇਹ ਉਮਰ ਦਾ ਵਿਰਹਾ ਜੇ ਨਾ ਮਿਲਯਾ ਰੂਹ ਦਾ ਜਾਨੀ !
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment